dcsimg

ਅਪਰਾਜਿਤਾ ( пенџапски )

добавил wikipedia emerging languages
 src=
ਅਪਰਾਜਿਤਾ

ਅਪਰਾਜਿਤਾ (ਹਿੰਦੀ: अपराजिता) (ਬਨਸਪਤੀ ਨਾਂ: Clitoria ternatea) ਇੱਕ ਸਧਾਰਣ ਕਿਸਮ ਦਾ ਫੁੱਲਾਂ ਦਾ ਪੌਦਾ ਹੈ। ਇਸ ਦੇ ਆਕਰਸ਼ਕ ਫੁੱਲਾਂ ਦੇ ਕਾਰਨ ਇਸਨੂੰ ਲਾਨ ਦੀ ਸਜਾਵਟ ਦੇ ਤੌਰ ਉੱਤੇ ਵੀ ਲਗਾਇਆ ਜਾਂਦਾ ਹੈ। ਇਸ ਦੀਆਂ ਲਤਾਵਾਂ ਹੁੰਦੀਆਂ ਹਨ . ਇਹ ਇਕਹਿਰੇ ਫੁੱਲਾਂ ਵਾਲੀ ਬੇਲ ਵੀ ਹੁੰਦੀ ਹੈ ਅਤੇ ਦੁਹਰੇ ਫੁੱਲਾਂ ਵਾਲੀ ਵੀ। ਫੁਲ ਵੀ ਦੋ ਤਰ੍ਹਾਂ ਦੇ ਹੁੰਦੇ ਹਨ - ਨੀਲੇ ਅਤੇ ਸਫੇਦ।

ਗੇਲਰੀ

 src=
ਅਪਰਾਜਿਤਾ
 src=
Clitoria tea in a pot
 src=
Thai Khao tom sweet colored blue with Clitoria ternatea flowers
лиценца
cc-by-sa-3.0
авторски права
ਵਿਕੀਪੀਡੀਆ ਲੇਖਕ ਅਤੇ ਸੰਪਾਦਕ
изворно
посети извор
соработничко мреж. место
wikipedia emerging languages